ਡੇਰਾ ਬਾਬਾ ਨਾਨਕ ਵਿੱਚ ਲੱਗੇ ਖਾਲਿਸਤਾਨੀ ਪੋਸਟਰ,ਪੁਲੀਸ ਅਤੇ ਐਸਐਸਜੀ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਕੀਤਾ ਮੁਆਇਨਾ

ਡੇਰਾ ਬਾਬਾ ਨਾਨਕ (ਬਟਾਲਾ), 4 ਜੁਲਾਈ । ਡੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ਵਿੱਚ ਸੋਮਵਾਰ ਸਵੇਰੇ ਬੱਸ ਸਟੈਂਡ ਅਤੇ ਐਸਡੀਐਮ ਦਫ਼ਤਰ ਦੇ ਗੇਟ ’ਤੇ ਖਾਲਿਸਤਾਨੀ ਪੋਸਟਰ ਲੱਗੇ ਮਿਲੇ। ਇਨ੍ਹਾਂ ਪੋਸਟਰਾਂ ਦੇ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਸੂਚਨਾ ਮਿਲਣ ’ਤੇ ਪੰਜਾਬ ਪੁਲੀਸ ਅਤੇ ਐਸਐਸਜੀ ਦੇ ਜਵਾਨ ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ’ਤੇ … Continue reading ਡੇਰਾ ਬਾਬਾ ਨਾਨਕ ਵਿੱਚ ਲੱਗੇ ਖਾਲਿਸਤਾਨੀ ਪੋਸਟਰ,ਪੁਲੀਸ ਅਤੇ ਐਸਐਸਜੀ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਕੀਤਾ ਮੁਆਇਨਾ